ਵੱਖ-ਵੱਖ ਨਸਲਾਂ ਦੇ ਲੋਕਾਂ ਦੀ ਮਦਦ ਕਰਦੇ ਸਮੇਂ, ਤੁਸੀਂ ਸਾਡੀ ਵੈਬਸਾਈਟ ਦੀ ਪੂਰੀ ਸਮੱਗਰੀ ਤੱਕ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਆਸਾਨ ਚੀਨੀ ਵਿੱਚ ਪਹੁੰਚ ਕਰ ਸਕਦੇ ਹੋ। ਤੁਹਾਨੂੰ ਦੁਭਾਸ਼ੀਏ ਦੀ ਸਹਾਇਤਾ ਦੀ ਲੋੜ ਹੁੰਦੀ ਹੈ:
ਘੱਟ ਗਿਣਤੀਆਂ ਦੀ ਏਕਤਾ ਅਤੇ ਸੁਧਾਰ ਲਈ ਕੇਂਦਰ (CHEER) ਜੋ ਮੁਫਤ ਟੈਲੀਫੋਨ ਵਿਆਖਿਆ ਸੇਵਾ ਪ੍ਰਦਾਨ ਕਰਦਾ ਹੈ, ਦੁਆਰਾ ਚਲਾਏ ਜਾਂਦੇ ਟੈਲੀਫੋਨ ਵਿਆਖਿਆ ਸੇਵਾ ਦੀ ਹਾਟਲਾਈਨ(TELIS), ਨੂੰ ਕਾੱਲ ਕਰ ਸਕਦੇ ਹਨ, (CHEER ਦਾ URL: https://hkcscheer.net/hk/), ਅਤੇ ਦੁਭਾਸ਼ੀਏ ਨੂੰ Housing Bureau ਹਾਟਲਾਈਨ 3611 0248 ਤੇ ਇੱਕ ਕਾਨਫਰੰਸ ਕਾੱਲ ਕਰਨ ਦੀ ਬੇਨਤੀ ਕਰ ਸਕਦੇ ਹਨ । CHEER ਦੇ ਹਾਟਲਾਈਨ ਨੰਬਰ ਹੇਠਾਂ ਦਿੱਤੇ ਹਨ:
| TELIS ਹਾਟਲਾਈਨ ਨੰ. | ਭਾਸ਼ਾ |
|---|---|
| 3755 6811 | ਬਹਾਸਾ ਇੰਡੋਨੇਸ਼ੀਆ |
| 3755 6822 | ਨੇਪਾਲੀ |
| 3755 6833 | ਉਰਦੂ |
| 3755 6844 | ਪੰਜਾਬੀ |
| 3755 6855 | ਤਗਾਲੋਗ |
| 3755 6866 | ਥਾਈ |
| 3755 6877 | ਹਿੰਦੀ |
| 3755 6888 | ਵੀਅਤਨਾਮੀ |